Tuesday, January 2, 2018

USA news on Youtube Jan 2 2018

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ The death of brave heroes is blessed, if it is approved by God. ਸਫਲ ਹੈ ਉਨ੍ਹਾਂ ਬਹਾਦਰ ਪੁਰਸ਼ਾਂ ਦਾ ਮਰਣਾ, ਜਿਹੜੇ ਮਰਨ ਤੋਂ ਪਹਿਲਾਂ ਕਬੂਲ ਪੈ ਜਾਂਦੇ ਹਨ (ਕਿਸੇ ਆਦਰਸ਼ ਲਈ ਮਰਦੇ ਹਨ)।ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥ They alone are acclaimed as brave warriors in the world hereafter, who receive true honor in the Court of the Lord. ਅੱਗੇ ਕੇਵਲ ਓਹੀ ਸੂਰਮੇ ਆਖੇ ਜਾਂਦੇ ਹਨ, ਜੋ ਸਾਈਂ ਦੇ ਦਰਬਾਰ ਅੰਦਰ ਸਹੀ ਸਤਿਕਾਰ ਪਾਉਂਦੇ ਹਨ। ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥ They are honored in the Court of the Lord; they depart with honor, and they do not suffer pain in the world hereafter. ਉਹ ਇੱਜ਼ਤ ਨਾਲ ਜਾਂਦੇ ਹਨ, ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ ਤੇ ਪ੍ਰਲੋਕ ਵਿੱਚ ਦੁੱਖ ਨਹੀਂ ਉਠਾਉਂਦੇ। ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥ They meditate on the One Lord, and obtain the fruits of their rewards. Serving the Lord, their fear is dispelled. ਸੁਆਮੀ ਨੂੰ ਕੇਵਲ ਇਕ ਜਾਣ ਕੇ ਉਹ ਉਸ ਨੂੰ ਯਾਦ ਕਰਦੇ ਹਨ, ਅਤੇ ਤਦ ਨਾਮ ਰੂਪੀ ਇਨਾਮ ਨੂੰ ਪ੍ਰਾਪਤ ਹੁੰਦੇ ਹਨ। ਪ੍ਰਭੂ ਐਸਾ ਹੈ ਜਿਸ ਦੀ ਸੇਵਾ ਕਰਨ ਦੁਆਰਾ ਡਰ ਭੱਜ ਜਾਂਦਾ ਹੈ। ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ Do not indulge in egotism, and dwell within your own mind; the Knower Himself knows everything. ਤੂੰ ਹੰਕਾਰ ਨਾਂ ਕਰ ਅਤੇ ਆਪਣੇ ਆਪ ਅੰਦਰ ਰਹੁ। ਜਾਨਣਹਾਰ ਸਾਰਾ ਕੁਛ ਆਪ ਹੀ ਜਾਣਦਾ ਹੈ। ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥ The death of brave heroes is blessed, if it is approved by God. ||3|| ਲਾਭਦਾਇਕ ਹੈ ਮੌਤ ਬਹਾਦਰ ਪੁਰਸ਼ਾਂ ਦੀ, ਜਿਨ੍ਹਾਂ ਦੀ ਮੌਤ ਪ੍ਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ (ਕਿਸੇ ਆਦਰਸ਼ ਲਈ ਮਰਦੇ ਹਨ)।

For more infomation >> ਮਰਣੁ ਮੁਣਸਾਂ ਸੂਰਿਆ ਹਕੁ ਹੈ | Bhai Anantvir Singh Usa | akhand Kirtan - Duration: 6:27.

-------------------------------------------

Quả địa cầu tự quay MOVA Globe - quả địa cầu từ trường - quatangusa.com.vn - Duration: 6:19.

For more infomation >> Quả địa cầu tự quay MOVA Globe - quả địa cầu từ trường - quatangusa.com.vn - Duration: 6:19.

-------------------------------------------

Breaking news : Kim Jong Un Has A Button On His Desk He Just Revealed… Leaves World On HIGH ALERT - Duration: 3:25.

Breaking news : Kim Jong Un Has A Button On His Desk He Just Revealed… Leaves World On HIGH ALERT

No comments:

Post a Comment