Thursday, November 23, 2017

USA news on Youtube Nov 23 2017

ਗੋਂਡ ਮਹਲਾ ੫ ॥ Gond, Fifth Mehl: ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ Chant Guru, Guru, Guru, O my mind. ਗੁਰੂ ਬਿਨਾ ਮੈ ਨਾਹੀ ਹੋਰ ॥ I have no other than the Guru. ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥ I lean upon the Support of the Guru, day and night. ਜਾ ਕੀ ਕੋਇ ਨ ਮੇਟੈ ਦਾਤਿ ॥੧॥ No one can decrease His bounty. ||1|| ਗੁਰੁ ਪਰਮੇਸਰੁ ਏਕੋ ਜਾਣੁ ॥ Know that the Guru and the Transcendent Lord are One. ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥ Whatever pleases Him is acceptable and approved. ||1||Pause|| ਗੁਰ ਚਰਣੀ ਜਾ ਕਾ ਮਨੁ ਲਾਗੈ ॥ One whose mind is attached to the Guru's feet ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ His pains, sufferings and doubts run away. ਗੁਰ ਕੀ ਸੇਵਾ ਪਾਏ ਮਾਨੁ ॥ Serving the Guru, honor is obtained. ਗੁਰ ਊਪਰਿ ਸਦਾ ਕੁਰਬਾਨੁ ॥੨॥ I am forever a sacrifice to the Guru. ||2|| ਗੁਰ ਕਾ ਦਰਸਨੁ ਦੇਖਿ ਨਿਹਾਲ ॥ Gazing upon the Blessed Vision of the Guru's Darshan, I am exalted. ਗੁਰ ਕੇ ਸੇਵਕ ਕੀ ਪੂਰਨ ਘਾਲ ॥ The work of the Guru's servant is perfect. ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥ Pain does not afflict the Guru's servant. ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥ The Guru's servant is famous in the ten directions. ||3|| ਗੁਰ ਕੀ ਮਹਿਮਾ ਕਥਨੁ ਨ ਜਾਇ ॥ The Guru's glory cannot be described. ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥ The Guru remains absorbed in the Supreme Lord God. ਕਹੁ ਨਾਨਕ ਜਾ ਕੇ ਪੂਰੇ ਭਾਗ ॥ Says Nanak, one who is blessed with perfect destiny ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥ - his mind is attached to the Guru's feet. ||4||6||8||

No comments:

Post a Comment